- Blog
- Best Punjabi Shayari Lines, Short Punjabi Quotes For Whatsapp
Best Punjabi Shayari Lines, Short Punjabi Quotes For Whatsapp

O Meri Zindagi Tenu Kiwe Pyar Kran Main, Tera Har Saah Meri Umar Ghata Dinda
ਕੁੜੀ ਕਹਿੰਦੀ ਜੀ ਤੁਹਾਡੇ ਸਟੇਟਸ ਮੇਰੀ ਰੂਹ ਤੱਕ Touch ਕਰ ਜ਼ਾਂਦੇ ਨੇਂ
Kudi Kehndi Ji Tuhade Status Meri Rooh Tak Touch Kar Jande Ne
ਜੇਕਰ ਦਰਖ਼ਤਾਂ ਤੋਂ Wi-Fi ਸਿਗਨਲ ਮਿਲਦਾ ਤਾਂ ਅਸੀਂ ਖੂਬ ਦਰਖ਼ਤ ਲਗਾਉਂਦੇ। ਪਰ ਅਫ਼ਸੋਸ ਹੈ ਕਿ ਉਹ ਸਾਨੂੰ ਆਕਸੀਜਨ ਦਿੰਦੇ, ਜੋ ਸਿਰਫ ਜਿਓਣ ਦੇ ਕੰਮ ਆਉਂਦੀ ਹੈ !!
Jekar Rukhan To Wi-Fi Signal Milda Tan Asin Khoob Rukh Lagaunde, Par Afsos Hai Ki Oh Sanu Oxygen Dinde Ne, Jo Sirf Sade Jeon De Kam Aundi Hai
ਦੁਨੀਆਂ ਲਈ ਚਾਹੇ ਅਸੀਂ ਕੌਡੀਆਂ ਵਰਗੇ ਹਾਂ, ਪਰ ਆਪਣੀ ਮਾਂ ਦੇ ਲਈ ਅਸੀਂ ਹੀਰੇ ਹਾਂ
Dunia Layi Chahe Asin Kaudian Warge Han, Par Apni Maa De Layi Asin Heere Han
#Vitamin ਤਾਂ ਸਾਰੇ ਪੂਰੇ ਆ, ਬਸ ਇੱਕ #Girlfriend ਦੀ ਕਮੀ ਆ
#Vitamin Tan Sare Poore Aa, Bas Ik #Girlfriend Di Kami Aa
ਗੱਲ ਭਾਂਵੇਂ ਚੰਗੀ ਹੋਵੇ ਜਾਂ ਸੱਚੀ, ਕਈ ਲੋਕਾ ਦੇ ਚੁਬਦੀ ਜਰੂਰ ਆ
Gal Bhawein Changi Howe Ya Sachi, Kayi Lokan De Chubdi Jarur Aa
ਜਿਸ ਦਿਨ ਤੁਸੀਂ ਆਪਣੀ ਸੋਚ ਵੱਡੀ ਕਰ ਲਈ, ਵੱਡੇ ਵੱਡੇ ਲੋਕ ਆਪਣੇ ਬਾਰੇ ਸੋਚਣਾ ਸ਼ੁਰੂ ਕਰ ਦੇਣਗੇ
Jis Din Tusi Apni Soch Wadi Kar Layi, Wade Wade Lok Apne Bare Sochna Shuru Kar Denge
ਉੱਡਣ 'ਚ ਬੁਰਾਈ ਨਹੀਂ ਹੈ, ਪਰ ਸਿਰਫ ਓਨਾਂ ਹੀ ਉੱਡੋ ਜਿੱਥੋਂ ਜ਼ਮੀਨ ਸਾਫ ਦਿਖਾਈ ਦੇਵੇ
Udan Ch Burai Nahi Hai, Par Sirf Ona Hi Uddo Jitho Zameen Saaf Dikhai Dewe
ਰੀਝਾਂ ਵੇਲ ਕੇ ਤਵੇ ਤੇ ਪਾਈਆਂ ਖ਼ੁਸ਼ੀਆਂ ਦੀ ਭੁੱਖ ਮਰ ਗਈ
Do Dina To Prisma App Waleyan Ne Facebook Soon Wali Kiti Payi Aa
ਕਿੱਥੇ ਮਿਲਦਾ ਅੱਜ਼ ਦੇ ਜ਼ਮਾਨੇ 'ਚ ਸਮਝਣ ਵਾਲਾ, ਜਿਹੜਾ ਆਉਂਦਾ ਸਮਝਾ ਕੇ ਚਲਾ ਜ਼ਾਂਦਾ
Reejhan Vel Ke Tawe Te Payian Khushiyan Di Bhukh Mar Gayi
ਉਹ ਸੁਪਨੇ ਕਦੇ ਸੱਚ ਨਹੀਂ ਹੁੰਦੇ ਜੋ ਸੌਣ ਵੇਲੇ ਦੇਖੇ ਜਾਂਦੇ ਨੇਂ, ਸੁਪਨੇ ਉਹੀ ਸੱਚ ਹੁੰਦੇ ਨੇਂ ਜਿਹਨਾਂ ਨੂੰ ਪੂਰਾ ਕਰਨ ਲਈ ਤੁਸੀਂ ਸੌਣਾ ਛੱਡ ਦਿਓ
Oh Supne Kade Sach Nahi Hunde Jo Saun Vele Dekhe Jande Ne, Supne Ohi Sach Hunde Ne Jihna Nu Pura Karn Layi Tusi Sauna Chad Deo
ਅੱਜ ਕੱਲ ਦਾ ਪਿਅਾਰ ਝੂਠਾ ਏ ਤੇ ਨਫ਼ਰਤ ਸੱਚੀ ਏ ਜੋ ਦਿਲ ਨਾਲ ਨਿਭਾੲੀ ਜਾਂਦੀ ਏ
Ajj Kal Da Pyar Jhutha E Te Nafrat Sachi E Jo Dil Naal Nibhai Jandi E
ਦਿਲ ਹੌਂਕਾ ਤਾਂ ਜ਼ਰੂਰ ਤੇਰਾ ਲੈਂਦਾ ਹੋਵੇਗਾ ਜਦੋਂ ਗੱਲਾਂ ਮੇਰੀਆਂ ਦੋਸਤਾਂ ਨੂੰ ਦੱਸਦਾ ਹੋਵੇਗਾਂ
Dil Haunka Tan Jarur Tera Lainda Howega, Jadon Gallan Merian Dostan Nu Dasda Howega
ਸਾਹਮਣੇ ਵਾਲਾ ਗੁੱਸੇ ਹੋਵੇ ਤਾਂ ਤੁਸੀ ਚੁੱਪ ਰਹੋ, ਉਹ ਕੁਛ ਟਾਇਮ ਬਾਅਦ ਆਪਣੇ ਆਪ ਚੂੰਂ-ਚੈਂ ਕਰਕੇ ਚੁੱਪ ਹੋ ਜਾਊਗਾ
Sahmne Wala Gusse Howe Tan Tusi Chup Raho, Oh Kuch Time Baad Apne Aap Chu-Chae Karke Chup Ho Jauga
ਮੰਮੀ ਦੇ ਥੱਪੜ ਤੇ 'ਡੈਡੀ ਦੀ ਚੱਪਲ ਤੋਂ ਵਧੀਆ #Alarm (ਅਲਾਰਮ) ਅੱਜ ਤੱਕ ਨੀਂ ਦੁਨਿਆਂ ਤੇ ਬਣਿਆ
Mummy De Thapad Te Daddy Di Chappal To Wadia #Alarm Ajj Tak Ni Baneya Dunia Te
ਖ਼ਵਾਹਿਸ਼ ਨਹੀ ਕਿ ਕੋਈ ਤਾਰੀਫ਼ ਕਰੇ ਪਰ ਕੋਸ਼ਿਸ ਜਰੂਰ ਹੈ ਕਿ ਕੋਈ ਮਾੜਾ ਨਾਂ ਕਹੇ ।
Khawahish Nahi Koi Koi Tareef Kare, Par Koshish Jarur Hai Ki Koi Mara Na Kahe
ਮੇਰੇ ਸਟੇਟਸ ਪੜ੍ਹਕੇ ਸਿਰਫ ਇੰਨਾ ਹੀ ਕਿਹਾ ਉਸਨੇ ਕਲ਼ਮ ਖੋਹ ਲਵੋ ਇਸਤੋਂ, ਇਸਦੇ ਲਫ਼ਜ਼ ਦਿੱਲ ❤ ਚੀਰਦੇ ਨੇ।
Kithe Milda Ajj De Jamane Ch Samjhan Wala, Jehda Aunda Samjha Ke Chala Janda
ਮੈਂ ਪੂਰਾ ਮਗਨ ਸੀ ਰੋਟੀ-ਸਬਜ਼ੀ ਵਿੱਚ ਕਮੀ ਕੱਢਣ ਲਈ ਤੇ ਕੋਈ ਰੱਬ ਦਾ ਸੁੱਕੀ ਰੋਟੀ ਲਈ ਸ਼ੁਕਰ ਮਨਾ ਰਿਹਾ ਸੀ
Main Poora Magan C Roti-Sabzi Vich Kami Kadan Layi Te Koi Rabb Da Sukki Roti Layi Shukar Mana Reha C
ਓ ਮੇਰੀ ਜ਼ਿੰਦਗੀ ਤੈਨੂੰ ਕਿਵੇਂ ਪਿਆਰ ਕਰਾਂ ਮੈਂ, ਤੇਰਾ ਹਰ ਸਾਹ ਮੇਰੀ ਉਮਰ ਘਟਾ ਦਿੰਦਾ