30 Sep
30Sep

Punjabi Status and Shari in Punjabi Language

Hello guys, I hope you all are fine. You're giving a so much love to my Punjabi Whatsapp Status posts and I hope enjoy a lot here. Today I am here to share Best Punjabi Shayari Status, Insta Punjabi Quotes, Punjabi Love Shayari, Very Sad Shayari In Punjabi Language, Punjabi Love Quotes for Whatsapp etc.



  • ਦੋ ਦਿਨਾਂ ਤੋਂ Prisma App ਵਾਲਿਆਂ ਨੇਂ ਫੇਸਬੁੱਕ ਸੂਣ ਆਲੀ ਕੀਤੀ ਪਈ ਆ

  • Do Dina To Prisma App Waleyan Ne Facebook Soon Wali Kiti Payi Aa

  • ਕਿਉਂ ਜੀਵਾਂ ਬਿਨ ਤੇਰੇ ਜੀਣ ਦੀ ਵਜਾਹ ਕੋਈ ਨਾਂ, ਬਿਨ ਤੇਰੇ ਇਹ ਸਾਹਾਂ ਦਾ ਪਲ ਦਾ ਵਸਾਹ ਕੋਈ ਨਾਂ

  • Kyu Jeeva Bin Tere Jeen Di Wajah Koi Na, Bin Tere Eh Saahan Da Pal Da Wasah Koi Na 

  • ‪‎ਫ਼ੋਟੋ‬ ਤਾਂ ਅਸੀਂ ‪ਸ਼ੌਕ‬ ਨੂੰ ਖਿਚਵਾਉਂਣੇ ਹਾਂ, ਕਿਸੇ ਦੇ ‪ਦਿਲ‬ ਵੱਸਣ ਲੲੀ ਸਾਡਾ ‪ਨਾਮ‬ ਹੀ ਕਾਫੀ ਆ

  • Photo Tan Asin Shaunk Nu Khichwaune Han, Kise De Dil Vich Wasan Layi Sada Naam Hi Kaafi Hai

  • ਥੋੜੀ ਜਿਹੀ ਜੇਬ ਕੀ ਫਟੀ, ਸਿੱਕਿਆਂ ਤੋਂ ਜ਼ਿਆਦਾ ਤਾਂ ਰਿਸ਼ਤੇ ਡਿੱਗ ਪਏ

  • Thodi Jehi Jeb Ki Fati, Sikkeyan To Jyada Tan Rishte Digg Paye 

  • ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ ਕਹਿੰਦੀ ਮਸੌਣ ਬਿਨ ਔਖਾ ਸਰਦਾ…!!

  • Pehla Yaari Chai-Chai La Baithi E, Hun Kehndi Masoun Bin Aukha Sarda

  • ਨਜ਼ਰ ਤੇਰੀ ਬੁਰੀ ਤੇ ਬੁਰਕਾ ਮੈਂ ਪਾਵਾਂ?

  • Nazar Teri Buri Te Burka Main Pawa..?

  • ਇਹ ਜਿੰਦਗੀ ਕਿਸਮਤ ਨਾਲ ਚੱਲਦੀ ਹੈ ਜੇ ਦਿਮਾਗ ਨਾਲ ਚੱਲਦੀ ਤਾਂ ਬੀਰਬਲ ਬਾਦਸ਼ਾਹ ਹੋਣਾ ਸੀ

  • Eh Zindagi Kismat Naal Chaldi hai Je Dimag Naal Chaldi Tan Birbal Badshah Hona C 

  • ਦੋਸਤਾ...ਮੁਸੀਬਤ ਸਭ ਤੇ ਆਉਂਦੀ ਹੈ ਕੋਈ ਬਿਖਰ ਜ਼ਾਂਦਾ ਹੈ ਤੇ ਕੋਈ ਨਿਖਰ ਜ਼ਾਂਦਾ ਹੈ

  • Dosta..Musibat Sab Te Aundi Hai Koi Vikhar Janda Hai Te Koi Nikhar Janda Hai

  • ਜਿਸ ਰਿਸ਼ਤੇ 'ਚ ਮੈਂ ਜਾਂ ਮੇਰਾ ਆ ਜਾਵੇ, ਉਸ ਰਿਸ਼ਤੇ ਦੀ ਅਹਿਮੀਅਤ ਉੱਥੇ ਹੀ ਖਤਮ ਹੋ ਜਾਂਦੀ ਹੈ

  • Jis Rishte Ch Main Ya Mera Aa Jawe, Us Rishte Di Ehmiyat Othe Hi Khatam Ho Jandi Hai

  • ਸਭ ਤੋਂ ਵੱਡਾ ਰੋਗ, ਕੀ ਕਹਿਣਗੇ ਲੋਕ..!

  • Sab To Wada Rog, Ki Kehnge Log

  • ਕਿਸੇ ਨੂੰ ਮੰਦਾ ਬੋਲਣ ਤੋਂ ਪਹਿਲਾਂ ਆਪਣੀ ਚੰਗੀ ਗੱਲਾਂ ਨੂੰ ਯਾਦ ਕਰ ਲੈਣਾ ਚਾਹਿਦਾ ਹੈ, ਆਪਣੀ ਇਕ ਚੰਗੀ ਗੱਲ ਵੀ ਆਪਾਂ ਨੂੰ ਮਾੜਾ ਕਮ ਕਰਨ ਤੋਂ ਰੋਕ ਸੱਕਦੀ ਹੈ

  • Kise Nu Manda Bolan To Pehla Apni Changi Gallan Nu Yaad Kar Laina Chahida Hai, Apni Ik Changi Gal Bhi Apa Nu Mara Kam Karan To Rok Sakdi Hai

  • ਜੋ ਆਦਮੀ ਆਪਣੇ ਬਾਰੇ ਨਹੀਂ ਸੋਚਦਾ, ਉਹ ਕੁਛ ਸੋਚਦਾ ਹੀ ਨਹੀਂ

  • Jo Aadmi Apne Bare Nahi Sochda, Oh Kuch Sochda Hi Nahi

  • ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾਂ ਵੇ, ਸੁੱਕ ਨਾਂ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ

  • Langhe Paani Wangu Door Ho Gaya Sajna Ve, Sukk Na Jawa Kidhre Hijjar Tere Vich Rukh Ho Ke

  • ਕੋਈ ਕਹਿੰਦਾ ਉਹ ਤਾਂ ਯਾਦ ਨੀਂ ਕਰਦੇ ਤੈਨੂੰ ਫੇਰ ਤੂੰ ਕਿਉਂ ਕਰਦਾ ਏਂ, ਮੈਂ ਕਿਹਾ ਰਿਸ਼ਤੇ ਨਿਭਾਉਣ ਵਾਲੇ ਮੁਕਾਬਲਾ ਨਹੀਂ ਕਰਿਆ ਕਰਦੇ

  • Koi Kehnda Oh Tan Yaad Ni Karde Tenu,Fer Tu Kyu Karda E..Main Keha Rishte Nibhaun Wale Muqabla Nahi Kareya Karde

  • ਤੂੰ #Message ਦੀ ਗੱਲ ਕਰਦਾ ਏਂ ਸੋਹਣਿਆਂ, ਅਸੀਂ ਤਾਂ ਪੇਪਰਾਂ 'ਚ ਸੁਆਲ ਵੀ #Seen ਕਰਕੇ ਛੱਡ ਆਉਣੇ ਆਂ

  • Tu Message Di Gal Karda E Sohneya, Asin Tan Exams Ch Question Seen Karke Chad Aune Aan

Comments
* The email will not be published on the website.
I BUILT MY SITE FOR FREE USING