30 Sep
30Sep

Best Whatsapp Status in Punjabi One Line

Punjabi Whatsapp Status Quotes: Short one line Whatsapp status in Punjabi language. Best Funny Punjabi Status; Sad Punjabi Status, NRI Punjabi Whatsapp Status, Sweet Status; Balle Balle Status.


  • ਸਾਡੇ ਨਾਲ ਲਾ ਕੇ ਵੇਖ ਯਾਰੀ ਚਰਚੇ ਪੂਰੇ ਹੋਣਗੇ, ਸਰਦਾਰ ਦੇ ਨਾਲ ਤੁਰੀ ਜ਼ਾਂਦੀ ਨੂੰ ਲੋਕ ਸਰਦਾਰਨੀ ਜੀ ਆਖ ਬੁਲਾਉਣਗੇ

  • Sade Naal La Ke Vekh Yaari Charche Pure Honge, Sardar De Naal Turi Jandi Nu Lok ‪#‎Sardarni_Ji‬ Aakh Bulaunge

  • ਉਹ ਮੈਨੂੰ ਇਸ ਤਰਾਂ ਛੱਡ ਗਏ, ਜਿਵੇਂ ਮੈਂ ਕੋਈ ਗੁਨਾਹਗਾਰ ਹੋਵਾਂ!

  • Oh Mainu Is Tarah Chad Gaye, Jiwe Main Koi Gunahgaar Howa

  • ਉਹਨਾਂ ਨੇ ਧੱਕਾ ਦਿੱਤਾ ਸੀ ਸਾਨੂੰ ਡੁਬਾਉਣ ਵਾਸਤੇ, ਪਰ ਰੱਬ ਦੀ ਰਜ਼ਾ ਦੇਖੋ..ਅਸੀਂ ਤੈਰਨਾ ਸਿੱਖ ਗਏ

  • Ohna Ne Dhaka Dita C Sanu Dubaun Waste, Pa Rabb Di Raza Dekho, Asin Tairna Sikh Gaye

  • ਪੈਸਾ ਅੈਸੀ ਚੀਜ਼ ਹੈ ਜੋ ਮੂਰਖ ਨੂੰ ਵੀ ਸਿਆਣਾ ਬਣਾ ਦਿੰਦਾ

  • Paisa Aisi Cheez Hai Jo Moorakh Nu Bhi Syana Bna Dinda

  • ਗੱਲਾ ਕਰ ਵੱਡੀਆਂ ਅੱਜ Mittran ਨੂੰ Good Bye ਕਹਿ ਗਈ...ਕੰਬਦਾ ਸਰੀਰ ਨੀ ਤੂੰ ਇੱਕ ਵਾਰ ਆਜਾ ਤੇਰੇ Purse 'ਚ ਮਿੱਤਰਾਂ ਦੀ ਫੀਮ ਵਾਲੀ ਡੱਬੀ ਰਹਿ ਗਈ

  • Gallan Kar Wadian Ajj Mittran Nu Good Bye Keh Gayi, Kambda Sarir Ni Tu Ik War Aja Tere Purse Ch Mittran Di Afeem Wali Dabbi Reh Gayi

  • Whatsapp ਤੇ ਲੱਗੀ ਚੱਕਮੀ DP ਤੇਰੇ ਯਾਰ ਦੀ, ਘੋਨੇ-ਮੋਨੇ ਛੱਡ ਪਰਾਂ ਤੂੰ ਟੌਹਰ ਵੇਖ ਸਰਦਾਰ ਦੀ

  • Whatsapp Te Lagi Chakmi DP Tere Yaar Di, Ghone-Mone Chad Paraa Tu Tohar Vekh Sardar Di

  • ਨੀਂ Insta ਤੇ ਪਾਵੇਂ Selfie, ਨਿੱਤ ਖਿੱਚ ਖਿੱਚ ਫੋਟੋਆਂ ਤੂੰ ਪਾਵੇਂ, ਅਸੀਂ ਜਾਈਏ ਗੁਰੂਦੁਆਰੇ ਨੀਂ ਤੂੰ ਨਿੱਤ ਕਲੱਬਾਂ ਨੂੰ ਜਾਵੇਂ

  • Ni Insta Te Pawe Selfie, Nitt Khich Khich Photo'an Tu Paawe, Asin Jayiye Gurudware Ni Tu Nitt Club'an Nu Jawe

  • ਸ਼ੌਕੀਨ ਹੋਗੀ Vodka ਦੀ, ਗੁਰਬਾਣੀ ਤੋਂ ਹੋਈ ਦੂਰ ਕੁੜੇ, ਜਿਹਨੂੰ ਭੁੱਲੀ ਬੈਠੀ ਏਂ, ਤੈਨੂੰ ਓਸੇ ਨੇ ਕਰਨਾ ਮਸ਼ਹੂਰ ਕੁੜੇ

  • Shaukeen Hogi Vodka Di, Gurbani To Hoyi Door Kude, Jihnu Bhuli Baithi E, Tenu Ose Ne Karna Mashoor Kude

  • Apple ਦੇ ਫੋਨ ਦੀ ਤੂੰ ਹਵਾ ਕਰਦੀ, ਦੇਸੀ ਜੱਟ ਤੇਰੇ ਮੇਚ ਨਾਂ ਆਵੇ ਨੀਂ ਰਹੇ ਪੈਸੇ ਵਾਲਿਆਂ ਤੇ ਮਰਦੀ

  • Apple De Phone Di Tu Hawa Kardi, Desi Jatt Tere Mech Na Aawe Ni Rahe Paise Waleyan Te Mardi

  • ਹੁਣ Online ਨਾਂ ਆਵੇ ਤੂੰ ਪਤਾ ਨੀਂ ਕਿੱਥੇ ਰਹਿਣੀ ਏਂ, ਸੁਣਿਆ ਉੱਚਿਆਂ ਦੇ ਨਾਲ ਲੱਗ ਗੀ ਯਾਰੀ ਉੱਚਿਆਂ 'ਚ ਬਹਿਣੀ ਏਂ

  • Hun Online Na Aawe Tu Pata Ni Kithe Rehni E, Suneya Ucheyan De Naal Lag Gi Yaari Ucheyan De Naal Behni E

  • Facebook ਦੇ ਦੋਸਤਾਂ ਨਾਲ ਘੜੀ ਦੀਆਂ ਸੂਈਆਂ ਵਰਗਾ ਰਿਸ਼ਤਾ ਬਣ ਗਿਆ ਹੈ, ਜੋ ਕਦੇ ਮਿਲਦੇ ਨਹੀਂ ਪਰ ਨਾਲ ਜੁੜੇ ਹੋਏ ਨੇਂ

  • Facebook De Dostan Naal Ghadi Diyan Suiyan Warga Rishta Ban Gaya Hai, Jo Kade Milde Nahi Par Naal Jude Hoye Ne

  • ਟਾਇਮ ਟਾਇਮ ਦੀ ਗੱਲ ਹੈ ਸੱਜਣਾਂ ਅੱਜ ਤੇਰਾ ਤੇ ਕੱਲ ਸਾਡਾ ਹੋਊਗਾ, ਅਸੀਂ ਰੋਏ ਤਾਂ ਰੱਬ ਵੀ ਸਾਡੇ ਨਾਲ ਰੋਊਗਾ

  • Time Time Di Gal Hai Sajna Ajj Tera Te Kal Sada Houga, Asin Roye Tan Dekhi Rabb Bhi Sade Naal Rouga

  • ਤੇਰੇ ਦਿਲ 'ਚ ਥਾਂ ਬਣਾਉਂਦੇ ਬਣਾਉਂਦੇ ਖੁਦ ਦੇ ਦਿਲ ਨੂੰ ਦੁਖੀ ਕਰ ਬੈਠੇ ਤੇ ਇਕੱਲੇ ਰਹਿ ਗਏ

  • Tere Dil Ch Thaa Banaunde Banaunde Khud De Dil Nu Dukhi Kar Baithe Te Ikalle Reh Gaye

  • ਉਬਰ ਤੇ ਲੱਗ ਜਾਵੇ ਰੋਕ ਓਏ ਰੱਬਾ, ਜਿਹਨੇ ਪੰਜਾਬੀਆਂ ਦੀ ਮੰਜ਼ੀ ਦਿੱਤੀ ਠੋਕ ਓਏ ਰੱਬਾ..#NRI #Punjabi

  • Uber Te Lag Jawe Rok Oye Rabba, Jihne Punjabian Di Manji Diti Thok Oye Rabba #NRI #Punjabi

  • ਘਰ ਬਿਨਾਂ ਦਰ ਨਹੀਂ ਤੇ ਦਰ ਬਿਨਾਂ ਘਰ ਨਹੀਂ, ਰੱਬ ਵਰਗਾ ਕੋਈ ਯਾਰ ਨਹੀਂ, ਦੁਨੀਆਂ ਤੇ ਮਿਲਦਾ ਸੱਚਾ ਪਿਆਰ ਨਹੀਂ

  • Ghar Bina Dar Nahi Te Dar Bina Gha Nahi, Rabb Warga Koi Yaar Nahi, Dunia Te Milda Sacha Pyar Nahi

  • Salary ਆਉਂਦੀ 2G ਸਪੀਡ ਵਾਂਗ ਆ ਤੇ ਜ਼ਾਂਦੀ 4G ਸਪੀਡ ਵਾਂਗ ਆ

  • Salary Aundi 2G Speed Wang Aa Te Jandi 4G Speed Wang Aa 

  • ਪਹਿਲਾਂ ਦੀਦਾਰ, ਫੇਰ ਇਕਰਾਰ, ਫੇਰ ਪਿਆਰ ਤੇ ਫੇਰ ਦੁੱਖ ਬੇ-ਸ਼ੁਮਾਰ

  • Pehla Deedar, Fer Ikraar, Fer Pyar, Fer Takraar, Te Fer Dukh Be-Shumaar

Comments
* The email will not be published on the website.
I BUILT MY SITE FOR FREE USING